Author: Main Editor
2 ਕਾਨੂੰਨਾਂ ਵਿੱਚ ਕੀਤੀਆਂ ਗਈਆਂ ਸੋਧਾਂ – ਪੰਜਾਬੀ ਦੇ ਵਿਕਾਸ ਵਿੱਚ ਕਿੰਨੀਆਂ ਕੁ ਸਾਰਥਕ ਸਿੱਧ ਹੋਣਗੀਆਂ?
ਪੰਜਾਬ ਸਰਕਾਰ ਵੱਲੋਂ’ ਪੰਜਾਬੀ ਭਾਸ਼ਾ ਨੂੰ ਸਰਕਾਰੇ ਦਰਬਾਰੇ ਬਣਦਾ ਸਤਿਕਾਰ ਦੇਣ’ ਅਤੇ ‘ਪ੍ਰਾਈਵੇਟ ਸਕੂਲਾਂ ਵਿਚ ਪੰਜਾਬੀ ਨੂੰ ਪਹਿਲੀ ਤੋਂ ਦਸਵੀਂ ਜਮਾਤ ਤੱਕ ਲਾਜ਼ਮੀ ਵਿਸ਼ੇ ਦੇ…
ਪੁਸਤਕ “ਦੂਜੀ ਗਦਰ ਲਹਿਰ ਦਾ ਬਿਗਲ”, ਸਰੀ ਕੈਨੇਡਾ ਵਿੱਚ, ਇੱਕ ਭਰਵੇਂ ਸਮਾਗਮ ਵਿੱਚ ਲੋਕ ਅਰਪਣ।
-ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਫਾਊ੍ਂਡੇਸ਼ਨ ਕੈਨੇਡਾ ਵਲੋ ਇਥੇ ਇਕ ਸੰਖੇਪ ਸਮਾਗਮ ਦੌਰਾਨ ਮਾਂ ਬੋਲੀ ਪੰਜਾਬੀ ਦੇ ਸਨਮਾਨ ਨੂੰ ਸਮਰਪਿਤ ਪੁਸਤਕ ”ਦੂਜੀ ਗਦਰ ਲਹਿਰ ਦਾ ਬਿਗਲ”…
‘ਦੂਜੀ ਗਦਰ ਲਹਿਰ ਦਾ ਬਿਗਲ’ ਵਰਿੰਦਰ ਵਾਲੀਆ ਅਤੇ ਪ੍ਰੋ ਚਮਨ ਸਿੰਘ ਲਾਲ ਜੀ ਦੀ ਨਜ਼ਰ
ਸਿਰਜਣ ਧਾਰਾ, ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਅਤੇ ਹੋਰ ਸਾਹਿਤਕ ਸੰਸਥਾਵਾਂ ਵਲੋਂ, ਹਰਬੀਰ ਸਿੰਘ ਭੰਵਰ ਜੀ ਨੂੰ ਉਨ੍ਹਾਂ ਦੀ ਉਸਤਤ ਵਿੱਚ ਛਾਪੇ ਅਭਿਨੰਦਨ ਗ੍ਰੰਥ ਭੇਟ ਕਰਨ…
ਪੁਸਤਕ ‘ਦੂਜੀ ਗਦਰ ਲਹਿਰ ਦਾ ਬਿਗਲ ‘ ਸਨਮਾਨ ਵਜੋਂ ਭੰਵਰ ਸਾਹਿਬ ਨੂੰ ਭੇਂਟ ਕੀਤੀ ਗਈ।
10 ਜੁਲਾਈ 2021 ਨੂੰ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਅਤੇ ਹੋਰ ਸਾਹਿਤਕ ਸੰਸਥਾਵਾਂ ਵਲੋਂ, ਸੰਸਾਰ ਪ੍ਰਸਿੱਧ ਪੱਤਰਕਾਰ ਸ ਹਰਬੀਰ ਸਿੰਘ ਭੰਵਰ ਜੀ ਨੂੰ, ਉਨਾਂ ਦੀ ਪੰਜਾਬੀ…
ਸ਼੍ਰੋਮਣੀ ਪੁਰਸਕਾਰਾਂ ਦੀ ਚੋਣ ਦੇ -ਪੱਖ-ਪਾਤੀ ਹੋਣ ਦੇ -ਵੇਰਵੇ
1. ਸਕਰੀਨਿੰਗ ਕਮੇਟੀ ਦੇ 14 ਮੈਂਬਰ (ਸ਼੍ਰੀ ਦਰਸ਼ਨ ਬੁੱਟਰ, ਡਾ.ਸੁਰਜੀਤ ਪਾਤਰ, ਡਾ.ਜੋਗਾ ਸਿੰਘ, ਸ਼੍ਰੀ ਪਰਮਜੀਤ ਸਿੰਘ ਸਿੱਧੂ ਉਰਫ ਪੰਮੀ ਬਾਈ, ਸ਼੍ਰੀ ਅਨਿਲ ਧੀਮਾਨ, ਸਰਦਾਰ ਪੰਛੀ,…
ਦਹਾਕਿਆਂ ਤੋਂ ਸਲਾਹਕਾਰ ਬੋਰਡ ਦੇ ਚਲੇ ਆ ਰਹੇ ਮੈਂਬਰਾਂ ਵਲੋਂ -ਪੰਜਾਬੀ ਦੀ ਖੜੋਤ ਵਿਚ ਪਾਏ ਯੋਗਦਾਨ ਦਾ ਇਤਿਹਾਸ
ਇੱਕ-ਅੱਧ ਵਾਰ ਨੂੰ ਛੱਡ ਕੇ ਡਾ.ਸੁਰਜੀਤ ਪਾਤਰ ਸਾਲ 2004 ਤੋਂ, ਡਾ.ਦੀਪਕ ਮਨਮੋਹਨ ਸਿੰਘ ਸਾਲ 2005 ਤੋਂ, ਸਰਦਾਰ ਪੰਛੀ ਸਾਲ 2008 ਤੋਂ ਅਤੇ ਡਾ.ਤੇਜਵੰਤ ਮਾਨ(ਜਾਂ ਪਵਨ ਹਰਚੰਦਪੁਰੀ) ਸਾਲ 2011 ਤੋਂ ਕਿਸੇ ਸੰਸਥਾ ਦੇ ਅਹੁੱਦੇਦਾਰ ਹੋਣ ਕਾਰਨਜਾਂ ਨਿੱਜੀ ਰੂਪ ਵਿਚ ਰਾਜ ਸਲਾਹਕਾਰ ਬੋਰਡ ਦੇ ਮੈਂਬਰ ਚਲੇ ਆ ਰਹੇ ਹਨ।…
ਕੀ ਸਾਰੀ ਦੁਨੀਆ ਵਿਚ ਸ਼੍ਰੋਮਣੀ ਢਾਡੀ/ਕਵੀਸ਼ਰ ਪੁਰਸਕਾਰਾਂ ਦੇ ਯੋਗ ਕੇਵਲ 15 ਜੱਥੇ ਹੀ ਹਨ?
ਭਾਸ਼ਾ ਵਿਭਾਗ ਦੀ ਕਾਰਵਾਈ: ਭਾਸ਼ਾ ਵਿਭਾਗ ਵੱਲੋਂ, ਇਸ ਸ਼੍ਰੇਣੀ ਲਈ ਕੇਵਲ 13+2 ਨਾਂ ਹੀ ਸੁਝਾਏ ਗਏ। ਇਨ੍ਹਾਂ ਵਿਚ ਮਰਹੂਮ ਭਾਈ ਬਲਬੀਰ ਸਿੰਘ ਬੀਲ੍ਹਾ ਦਾ ਨਾਂ…