ਪੰਜਾਬ ਸਰਕਾਰ ਵੱਲੋਂ’ ਪੰਜਾਬੀ ਭਾਸ਼ਾ ਨੂੰ ਸਰਕਾਰੇ ਦਰਬਾਰੇ ਬਣਦਾ ਸਤਿਕਾਰ ਦੇਣ’ ਅਤੇ ‘ਪ੍ਰਾਈਵੇਟ ਸਕੂਲਾਂ ਵਿਚ ਪੰਜਾਬੀ ਨੂੰ ਪਹਿਲੀ ਤੋਂ ਦਸਵੀਂ ਜਮਾਤ ਤੱਕ ਲਾਜ਼ਮੀ ਵਿਸ਼ੇ ਦੇ ਤੌਰ ਤੇ ਪੜਾਏ ਜਾਣ’ ਨੂੰ ਯਕੀਨੀ ਬਣਾਉਣ ਲਈ 2 ਕਾਨੂੰਨਾਂ ਵਿੱਚ ਕੀਤੀਆਂ ਗਈਆਂ ਸੋਧਾਂ ਪੰਜਾਬੀ ਦੇ ਵਿਕਾਸ ਵਿੱਚ ਕਿੰਨੀਆਂ ਕੁ ਸਾਰਥਕ ਸਿੱਧ ਹੋਣਗੀਆਂ?
ਇਹ ਸਮਝਣ ਲਈ
ਅਤੇ ਹੋਰ ਕੀ ਕੁੱਝ ਹੋਣਾ ਬਾਕੀ ਹੈ?
ਇਹ ਜਾਨਣ ਲਈ ਇਹ ਗੱਲਬਾਤ ਜਰੂਰ ਸੁਣੋ ਸੁਣੋ।