ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਨੇ ਪੰਜਾਬੀ ਅਪਣਾਈ

ਕਾਨੂੰਨ ਦੀ ਪਹੁੰਚ

ਸਾਡੇ ਵਲੋਂ ਦਿੱਤੇ ਗਏ ਕਾਨੂੰਨੀ ਨੋਟਿਸ ਤੋਂ ਪਹਿਲਾਂ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਆਪਣਾ ਬਹੁਤਾ ਦਫਤਰੀ ਕੰਮ ਕਾਜ ਅੰਗਰੇਜੀ ਵਿਚ ਕਰਦੇ ਸਨ।

ਨੋਟਿਸ ਮਿਲਨ ਬਾਅਦ ਉਨ੍ਹਾਂ ਨੇ ਆਪਣਾ ਕੰਮ ਕਾਜ ਕੇਵਲ ਪੰਜਾਬੀ ਵਿਚ ਕਰਨਾ ਸ਼ੁਰੂ ਕਰ ਦਿੱਤਾ ਹੈ।

ਪਹਿਲਾਂ ਲਿਖੇ ਜਾਂਦੇ ਪ੍ਰਸੰਸ਼ਾ ਪੱਤਰ

https://punjabibpb.in/wp-content/uploads/2021/02/Fatehgarh-Appreciation-for-extra-classes.pdf

ਕਾਨੂੰਨੀ ਨੋਟਿਸ ਦਾ ਲਿੰਕ ਹੈ :

https://punjabibpb.in/wp-content/uploads/2021/02/Legal-notice-dt.-04.01.2021.pdf

ਅਤੇ ਨੋਟਿਸ ਬਾਅਦ ਅਧਿਆਪਕਾਂ ਨੂੰ ਦਿੱਤੇ ਗਏ ਪ੍ਰਸੰਸ਼ਾ ਪੱਤਰ