ਸਾਹਿਤ ਅਕੈਡਮੀ ਦੇ ਪੰਜਾਬੀ ਸਲਾਹਕਾਰ ਬੋਰਡ ਦੇ 3 ਮੈਂਬਰਾਂ ਨੇ ਆਪਣੀ ਝੋਲੀ ਪਾਈਆਂ 18 ਪੁਸਤਕਾਂ

ਕਨਵੀਨਰ ਦੀ ਮਿਤੀ 10.8.2020 ਦੀ ਚਿੱਠੀ ਦਾ ਅੰਸ਼

——————————————————————————————————————-

“ਸਲਾਹਕਾਰ ਬੋਰਡ ਦੇ ਮੈਂਬਰਾਂ/ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਅਨੁਵਾਦੀ ਸੰਪਾਦਕਾ/ਲਿਖਣ ਲਈ ਦਿੱਤੀਆਂ/ਅਲਾਟ ਹੋਈਆਂ ਪੁਸਤਕਾਂ

ਲੜੀ ਨੰ:ਸਾਲਪੁਸਤਕ ਦਾ ਨਾਂ ਕਿਸਮਪ੍ਰਾਪਤ ਕਰਤਾ
1.2017ਪੰਜਾਬੀ ਸਾਹਿਤ ਦਾ ਗਦਰ ਲਹਿਰ ਵਿਚ ਯੋਗਦਾਨਸੰਪਾਦਨਾਡਾ.ਰਵੀ ਰਵਿੰਦਰ
2.2017ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨੂੰ ਦਰਪੇਸ਼ ਚੁਣੌਤੀਆਂਸੰਪਾਦਨਾਡਾ.ਰਵੀ ਰਵਿੰਦਰ
3.2017ਛੋਟੀਆ ਕਹਾਣੀਆਂ ਦਾ ਉੱਤਰ-ਪੂਰਬੀ ਤੋਂ ਪੰਜਾਬੀ ਭਾਸ਼ਾ ਵਿਚ ਅਨੁਵਾਦਸੰਪਾਦਨਾਡਾ.ਰਵੀ ਰਵਿੰਦਰ
4.2017ਅਨੁਵੇਦਾ ਸਮੱਸਿਆਲੂਅਨੁਵਾਦਡਾ.ਰੰਜੂ ਬਾਲਾ ਪਤਨੀ ਡਾ.ਰਵੀ ਰਵਿੰਦਰ
5.2017ਚਰਨ ਦਾਸ ਸਿੱਧੂਮੋਨੋਗ੍ਰਾਫਸਤਨਾਮ ਸਿੰਘ ਜੱਸਲ
6.2019ਨਾਲਾ ਸੋਪਰ- ਪੋਸਟ ਬੋਕਸ ਨੰ:203 ਰਾਹੀਂ ਚਿਤਰਾ ਮੋਦਗਿੱਲਅਨੁਵਾਦਹਰਪ੍ਰੀਤ ਕੌਰ ਪਤਨੀ ਡਾ.ਮਨਮੋਹਨ
7.2019ਪਰਵਾਸੀ ਪੰਜਾਬੀ ਕਹਾਣੀਚੋਣ ਅਤੇ ਸੰਪਾਦਨਾਡਾ.ਰਵੀ ਰਵਿੰਦਰ
8.2019ਭੀਲੋਂ ਕੀ ਬਰਾਤਅਨੁਵਾਦਸਤਪ੍ਰੀਤ ਸਿੰਘ ਪੁੱਤਰ ਡਾ.ਸਤਨਾਮ ਸਿੰਘ ਜੱਸਲ
9.2019ਅੰਮ੍ਰਿਤਾ ਪ੍ਰੀਤਮਰੀਡਰਡਾ.ਰਵੀ ਰਵਿੰਦਰ
10.2019ਅਜਮੇਰ ਔਲਖਸਾਹਿਤ ਦੇ ਉਸਰੀਏਡਾ.ਸਤਨਾਮ ਸਿੰਘ ਜੱਸਲ
11.2019ਵਿਸ਼ਵਾ ਮਿਥਿਕ ਸ੍ਰਿਤਸਾਗਰ ਰਾਹੀਂ ਰਮੇਸ਼ ਕੁੰਤਲ ਮੇਘਅਨੁਵਾਦਡਾ.ਮਨਮੋਹਨ
12.2019ਦੁਖਾਂਤਕ ਦੌਰ ਦਾ ਪੰਜਾਬੀ ਸਾਹਿਤਸੰਪਾਦਨਾਡਾ.ਰਵੀ ਰਵਿੰਦਰ
13.2020ਇਸ਼ੂਗੰਧਾਅਨੁਵਾਦਡਾ.ਸਤਨਾਮ ਸਿੰਘ ਜੱਸਲ
14.2020ਬੁੱਧ ਜੀਵਨ ਔਰ ਦਰਸ਼ਨ/ ਰਵੀਦਾਸਮੋਨੋਗ੍ਰਾਫਡਾ.ਰੰਜੂ ਬਾਲਾ ਪਤਨੀ ਡਾ.ਰਵੀ ਰਵਿੰਦਰ
15.2020ਕੌਂਕਣੀ ਅਨੁਵਾਦ ਸਾਹਿਤਸੰਪਾਦਨਾਡਾ.ਰਵੀ ਰਵਿੰਦਰ
16.2020ਅੰਮ੍ਰਿਤਾ ਪ੍ਰੀਤਮ ਸੈਮੀਨਾਰ ਪਰਚੇ (ਪੇਪਰਜ਼)ਸੰਪਾਦਨਾਡਾ.ਰਵੀ ਰਵਿੰਦਰ
17.2020ਗੁਰੂ ਨਾਨਕ ਸੈਮੀਨਾਰ ਪਰਚੇ (ਪੇਪਰਜ਼)ਸੰਪਾਦਨਾਡਾ.ਮਨਮੋਹਨ
18.2020ਪੰਜਾਬੀ ਕਵਿਤਾ ਵਿਚ ਡਾਇਸਪੋਰਾਸੰਗ੍ਰਹਿ ਅਤੇ ਸੰਪਾਦਨਾਡਾ.ਮਨਮੋਹਨ

Sd/

Convener”