ਸਾਹਿਤ ਅਕੈਡਮੀ ਦੇ 12 ਸਮਾਗਮਾਂ ਵਿਚ ਛਾਏ ਸਲਾਹਕਾਰ ਬੋਰਡ ਦੇ 4 ਮੈਂਬਰ

ਸਾਹਿਤ ਅਕੈਡਮੀ ਦਿੱਲੀ ਵਿਚ ਹੁੰਦੇ ਭਾਈ-ਭਤੀਜਾਵਾਦ ਦੀ ਕਹਾਣੀ-

ਪੰਜਾਬੀ ਸਲਾਹਕਾਰ ਬੋਰਡਾਂ ਦੇ ਮੈਂਬਰਾਂ ਦੀ ਹੀ ਜ਼ੁਬਾਨੀ

ਤੀਜੀ ਕਹਾਣੀ: 12 ਸਮਾਗਮਾਂ ਵਿਚ ਛਾਏ ਬੋਰਡ ਦੇ 4 ਮੈਂਬਰ

ਕਨਵੀਨਰ ਦੀ ਚਿੱਠੀ ਅਨੁਸਾਰ ਸਾਹਿਤ ਅਕਾਡਮੀ ਵੱਲੋਂ 01.11.2018 ਤੋਂ 30.09.2019 ਵਿਚਕਾਰ ਵੱਖ-ਵੱਖ ਥਾਵਾਂ ਤੇ 12 ਸਮਾਗਮ ਰਚੇ ਗਏ। 12 ਵਿਚੋਂ 2 ਸਮਾਗਮਾਂ ਦਾ ਸੰਚਾਲਨ ਕਿਸ ਨੇ ਕੀਤਾ, ਇਸ ਬਾਰੇ ਇਸ ਚਿੱਠੀ ਵਿਚ ਸੂਚਨਾ ਦਰਜ ਨਹੀਂ ਹੈ। ਬਾਕੀ ਦੇ 10 ਸਮਾਗਮਾਂ ਵਿਚੋਂ ਸਲਾਹਕਾਰ ਬੋਰਡ ਦੇ 1 ਮੈਂਬਰ ਵੱਲੋਂ 4 ਵਾਰ, 1 ਮੈਂਬਰ ਵੱਲੋਂ ਖੁਦ 3 ਵਾਰ ਅਤੇ 1 ਵਾਰ ਉਸ ਦੀ ਪਤਨੀ ਵੱਲੋਂ, ਅਤੇ 2 ਮੈਂਬਰਾਂ ਵੱਲੋਂ 1/1 ਵਾਰ ਸਮਾਗਮਾਂ ਦਾ ਸੰਚਾਲਨ ਕੀਤਾ ਗਿਆ। ਇਨ੍ਹਾਂ 12 ਸਮਾਗਮਾਂ ਵਿਚ 2 ਮੈਂਬਰਾਂ ਨੇ 9/9 ਵਾਰ, 1 ਮੈਂਬਰ ਨੇ 7 ਵਾਰ ਅਤੇ ਕਨਵੀਨਰ ਨੇ ਖੁਦ 6 ਵਾਰ ਹਿੱਸਾ ਲਿਆ। ਯਾਦ ਕਰਾ ਦੇਈਏ ਕਿ ਪੰਜਾਬੀ ਭਾਸ਼ਾ ਸਲਾਹਕਾਰ ਬੋਰਡ ਦੇ ਇਸ ਸਮੇਂ 10 (ਕਨਵੀਨਰ ਸਮੇਤ) ਮੈਂਬਰ ਹਨ। ਸੰਚਾਲਨ ਕਰਨ ਵਾਲੇ ਅਤੇ ਲਗਭਗ ਹਰ ਸਮਾਗਮ ਵਿਚ ਹਿੱਸਾ ਲੈਣ ਵਾਲੇ ਉਹੋ 4 ਮੈਂਬਰ ਹਨ।

—————————————————————

ਕਨਵੀਨਰ ਦੀ ਮਿਤੀ 10.8.2020 ਦੀ ਚਿੱਠੀ ਦਾ ਅੰਸ਼

———–

ਪ੍ਰੋਗਰਾਮਾਂ ਦਾ ਵੇਰਵਾ

ਲੜੀ ਨੰ:ਮਿਤੀਪ੍ਰੋਗਰਾਮਸੰਚਾਲਕਹਿੱਸਾ ਲੈਣ ਵਾਲੇ
1.30 ਨਵੰਬਰ ਤੋਂ 01 ਦਸੰਬਰ 2018ਨੈਸ਼ਨਲ ਸੈਮੀਨਾਰ: ਨਵੀਨਤਾ ਦੀ ਪਰੰਪਰਾ ਅਤੇ ਪੰਜਾਬੀ ਸਾਹਿਤ ਵਿਚ ਪਰੰਪਰਾ ਦੀ ਨਵੀਨਤਾਡਾ.ਮਨਮੋਹਨ ਸਿੰਘ1. ਡਾ.ਮਨਮੋਹਨ 2. ਸਚਿਨ ਕੇਂਤਕਰ 3. ਦੀਪਕ ਮਨਮੋਹਨ ਸਿੰਘ 4. ਬੀ.ਐਸ. ਘੁੰਮਣ 5. ਵਨੀਤਾ 6. ਬਲਕਾਰ ਸਿੰਘ 7. ਅਵਤਾਰ ਸਿੰਘ 8. ਮਨਜਿੰਦਰ ਸਿੰਘ 9. ਜਗਵਿੰਦਰ ਜੋਧਾ 10. ਰਵਿੰਦਰ ਭੱਠਲ 11. ਅਮਰਜੀਤ ਸਿੰਘ 12. ਯੋਗਰਾਜ ਅੰਗਰੀਸ਼ 13. ਜਸਵਿੰਦਰ ਸੈਣੀ 14. ਸਰਬਜੀਤ ਸਿੰਘ 15. ਰਮਿੰਦਰ ਕੌਰ 16. ਗੁਰਪਾਲ ਸਿੰਘ ਸੰਧੂ 17. ਬਲਦੇਵ ਸਿੰਘ ਧਾਲੀਵਾਲ 18. ਪਾਲੀ ਭੁਪਿੰਦਰ 19. ਸੁਰਜੀਤ ਸਿੰਘ 20. ਗੁਰਮੁਖ ਸਿੰਘ 21. ਹਰਭਜਨ ਸਿੰਘ ਭਾਟੀਆ 22. ਦਵਿੰਦਰ ਸੈਫ਼ੀ 23. ਯਾਦਵਿੰਦਰ ਸਿੰਘ 24. ਪਰਵੀਨ 25. ਪਰਮਜੀਤ ਸਿੰਘ ਢੀਂਗਰਾ 26. ਗੁਰਭੇਜ ਸਿੰਘ ਗੋਰਾਇਆ 27. ਰਵੀ ਰਵਿੰਦਰ 28. ਪਰਮਜੀਤ ਸਿੰਘ ਸਿੱਧੂ
2.24 ਅਗਸਤ 2018ਭਾਸ਼ਣ- ਜੰਮੂ ਕਸ਼ਮੀਰ ਦਾ ਪੰਜਾਬੀ ਸਾਹਿਤ ਸ਼੍ਰੀਨਗਰ ਵਿਖੇਡਾ.ਬਲਜੀਤ ਕੌਰ1. ਬਲਜੀਤ ਕੌਰ 2. ਵਨੀਤਾ 3. ਮਨਮੋਹਨ 4. ਦੀਪਕ ਮਨਮੋਹਨ ਸਿੰਘ 5. ਖਾਲਿਦ ਹੁਸੈਨ 6. ਭੀਮ ਇੰਦਰ ਸਿੰਘ 7. ਪ੍ਰੀਤਮ ਸਿੰਘ 8. ਸੁਰਿੰਦਰ ਨੀਰ 9. ਦਲਜੀਤ ਸਿੰਘ 10. ਰਵੀ ਰਵਿੰਦਰ 11. ਰਜਿੰਦਰ ਸਿੰਘ ਰਾਜਨ 12. ਰਤਨ ਸਿੰਘ ਕੰਵਲ 13. ਮੰਗਤ ਸਿੰਘ ਜੁਗਨੂੰ
3.29 ਸਤੰਬਰ 2018ਭਾਸ਼ਣ- ਐਸ.ਐਸ. ਨਰੂਲਾ ਜਨਮ ਮਿਤੀ ਐਸ.ਸੀ.ਡੀ. ਸਰਕਾਰੀ ਕਾਲਜ ਲੁਧਿਆਣਾ ਵਿਖੇਰਵੀ ਰਵਿੰਦਰ ਗੋਵਰਧਨ ਗੱਬੀ1. ਰਵੀ ਰਵਿੰਦਰ 2. ਗੋਵਰਧਨ ਗੱਬੀ 3. ਬਲਦੇਵ ਸਦਕਨਾਮਾ 4. ਮਨਮੋਹਨ 5. ਐਸ.ਕੇ. ਦਵੇਸ਼ਵਰ 6. ਦਵਿੰਦਰ ਸੈਫ਼ੀ 7. ਜਗਵਿੰਦਰ ਜੋਧਾ 8. ਜੈ ਭਗਵਾਨ ਗੋਇਲ 9.ਰਵਿੰਦਰ ਭੱਠਲ 10. ਐਸ.ਐਨ. ਸੇਵਕ 11. ਪ੍ਰੇਮ ਸਿੰਘ ਬਜਾਜ 12. ਗੁਲਜ਼ਾਰ ਪੰਧੇਰ 13. ਜਨਮੇਜਾ ਸਿੰਘ ਜੌਹਲ 14. ਦੀਪਕ ਮਨਮੋਹਨ ਸਿੰਘ
4.12 ਨਵੰਬਰ 2018ਭਾਸ਼ਣ- ਦੁਖਾਂਤਕ ਦੌਰ ਦਾ ਪੰਜਾਬੀ ਸਾਹਿਤ ਦਿਆਲ ਸਿੰਘ ਕਾਲਜ, ਦਿੱਲੀ ਵਿਖੇਡਾ.ਰਵੀ ਰਵਿੰਦਰ1. ਰਵੀ ਰਵਿੰਦਰ 2. ਵਨੀਤਾ 3. ਮਨਮੋਹਨ 4. ਜਸਪਾਲ ਕੌਰ 5. ਦੀਪਕ ਮਨਮੋਹਨ ਸਿੰਘ 6. ਪਵਨ ਕੁਮਾਰ ਸ਼ਰਮਾ 7. ਮੋਹਨਜੀਤ 8. ਸਤਨਾਮ ਸਿੰਘ ਜੱਸਲ 9. ਗੁਰਮੁਖ ਸਿੰਘ 10. ਕੁਲਵੀਰ 11. ਹਰਵਿੰਦਰ ਸਿੰਘ 12. ਬਲਬੀਰ ਮਾਧੋਪੁਰੀ 13. ਨਰਵਿੰਦਰ ਕੌਸ਼ਲ 14. ਰਵਿੰਦਰ ਸਿੰਘ 15. ਪੀ.ਆਰ. ਥਾਪਰ 16. ਮਨਿੰਦਰ ਪਾਲ ਸਿੰਘ
5.18 ਜੁਲਾਈ 2018ਸਾਹਿਤ ਮੰਚ ਸਾਹਿਤ ਅਕਾਦਮੀ ਦਿੱਲੀ ਵਿਖੇ 1. ਬਲਵਿੰਦਰ ਸਿੰਘ ਬਰਾੜ 2. ਨਛੱਤਰ 3. ਗਗਨਦੀਪ ਸ਼ਰਮਾ 4. ਕੁਲਵੀਰ 5. ਕੁਲਦੀਪ ਕੌਰ
6.20 ਅਗਸਤ 2018ਅਲੋਚਕ ਨਾਲ ਇੱਕ ਸ਼ਾਮ ਚੰਡੀਗੜ੍ਹ ਵਿਖੇਡਾ.ਮਨਮੋਹਨ1. ਮਨਮੋਹਨ 2. ਦੀਪਕ ਮਨਮੋਹਨ ਸਿੰਘ 3. ਯੋਗ ਰਾਜ ਅੰਗਰੀਸ਼ 4. ਪਰਵੀਨ
7.16 ਸਤੰਬਰ 2018ਸਾਹਿਤ ਮੰਚ ਐਸ.ਜੀ.ਟੀ.ਬੀ. ਖਾਲਸਾ ਕਾਲਜ, ਦਿੱਲੀ ਵਿਖੇ 1. ਵਨੀਤਾ (ਮਿਹਨਤਾਨਾ ਨਹੀਂ ਦਿਤਾ ਗਿਆ) 2. ਜਸਪਾਲ ਕੌਰ 3. ਕੁਲਵੀਰ 4. ਬਰਜਿੰਦਰ ਚੌਹਾਨ 5. ਕਰਮਜੀਤ ਕੋਮਲ 6. ਬਲਵਿੰਦਰ ਬਰਾੜ
8.13 ਨਵੰਬਰ 2018ਸਾਹਿਤ ਮੰਚ ਮੈਤ੍ਰੀਏ ਕਾਲਜ, ਦਿੱਲੀ ਵਿਖੇਡਾ.ਰੰਜੂ ਬਾਲਾ ਪਤਨੀ ਡਾ.ਰਵੀ ਰਵਿੰਦਰ1. ਜਸਪਾਲ ਕੌਰ 2. ਵਨੀਤਾ 3. ਮੋਹਨਜੀਤ 4. ਪ੍ਰੀਤਮਾ 5. ਮਨਮੋਹਨ ਬਾਵਾ 6. ਰਣਜੀਤ ਸਿੰਘ
9.25 ਫ਼ਰਵਰੀ 2019ਭਾਸ਼ਣ- ਪ੍ਰੀਤਮ ਸਿੰਘ ਜਨਮ ਸ਼ਤਾਬਦੀ ਅੰਮ੍ਰਿਤਸਰ ਵਿਖੇਜਗਦੀਸ਼ ਸਿੰਘ1. ਜਗਦੀਸ਼ ਸਿੰਘ 2. ਧਰਮ ਸਿੰਘ 3. ਹਰਮੋਹਿੰਦਰ ਸਿੰਘ ਬੇਦੀ 4. ਮਨਮੋਹਨ 5. ਦਰਿਆ 6. ਸੁਰਿੰਦਰ ਸਿੰਘ 7. ਚਰਨਜੀਤ ਸਿੰਘ 8. ਦਵਿੰਦਰ ਸਿੰਘ 9. ਗੁਰਜੰਟ ਸਿੰਘ 10. ਦੀਪਕ ਮਨਮੋਹਨ ਸਿੰਘ 11. ਹਰਚੰਦ ਸਿੰਘ ਬੇਦੀ 12. ਸੁਖਵਿੰਦਰ ਸਿੰਘ 13. ਸਰਬਜੋਤ ਸਿੰਘ 14. ਅਮਰਜੀਤ ਸਿੰਘ
10.19-20 ਅਕਤੂਬਰ 2019ਨੈਸ਼ਨਲ ਸੈਮੀਨਾਰ- ਗੁਰੂ ਨਾਨਕ ਦੇਵ ਜੀ: ਵਰਤਮਾਨ ਪਰਿਪੇਖ ਅਤੇ ਪ੍ਰਸੰਗਿਕਤਾ ਗੋਹਾਟੀ, ਅਸਾਮ ਵਿਖੇਡਾ.ਮਨਮੋਹਨ1. ਜਗਬੀਰ ਸਿੰਘ 2. ਨਾਗੇਨ ਸੈਕੀਆ 3. ਕੁਲਾਧਰ ਸੈਕੀਆ 4. ਹਰਭਜਨ ਸਿੰਘ ਭਾਟੀਆ 5. ਦਲੀਪ ਬੋਰਾ 6. ਮਨਜਿੰਦਰ ਸਿੰਘ 7. ਗੁਰਭਜਨ ਗਿੱਲ 8. ਮਨਮੋਹਨ 9. ਮਨਜੀਤ ਸਿੰਘ 10. ਗੁਰਭੇਜ ਸਿੰਘ ਗੋਰਾਇਆ 11. ਅਮਨਪ੍ਰੀਤ ਸਿੰਘ ਗਿੱਲ 12. ਸਾਮੁਦ ਗੁਪਤਾ ਕਸ਼ਅਪ 13. ਅਵਤਾਰ ਸਿੰਘ 14. ਦੀਪਕ ਮਨਮੋਹਨ ਸਿੰਘ 15. ਬਲਜੀਤ ਕੌਰ 16. ਰਵੀ ਰਵਿੰਦਰ 17. ਦਲੀਪ ਪਾਂਡੇ 18. ਤੇਜਵੰਤ ਸਿੰਘ ਗਿੱਲ 19. ਭੀਮ ਇੰਦਰ ਸਿੰਘ 20. ਸਈਦ ਸਦੀਕ ਅਲੀ 21. ਹਿਮਾਦਰੀ ਬੈਨਰਜੀ
11.29-21 ਦਸੰਬਰ 2019ਨੈਸ਼ਨਲ ਸੈਮੀਨਾਰ- ਅੰਮ੍ਰਿਤਾ ਪ੍ਰੀਮਤ ਜਨਮ ਮਿਤੀ ਸਾਹਿਤ ਅਕਾਦਮੀ, ਦਿੱਲੀ ਵਿਖੇਡਾ.ਮਨਮੋਹਨ1. ਵਨੀਤਾ 2. ਸੁਰਜੀਤ ਪਾਤਰ 3. ਅਜੀਤ ਕੌਰ 4. ਰਵੀ ਰਵਿੰਦਰ 5. ਜਸਵਿੰਦਰ ਸਿੰਘ 6. ਯੋਗ ਰਾਜ 7. ਬਲਦੇਵ ਸਿੰਘ ਧਾਲੀਵਾਲ 8. ਪਰਮਜੀਤ ਕੌਰ ਸਿੱਧੂ 9. ਧਨਵੰਤ ਕੌਰ 10. ਰਵਿੰਦਰ ਸਿੰਘ ਘੁੰਮਣ 11. ਮਲਾਸ਼ਰੀ ਲਾਲ 12. ਨਿਰੂਪਮਾ ਦੱਤ 13. ਪਾਲ ਕੌਰ 14. ਅਮੀਆ ਕੁੰਵਰ 15. ਹਰਭਜਨ ਸਿੰਘ ਭਾਟੀਆ 16. ਸੁਰਜੀਤ ਸਿੰਘ 17. ਕੁਲਵੀਰ 18. ਯਾਦਵਿੰਦਰ ਸਿੰਘ 19. ਨੀਤੂ ਅਰੋੜਾ 20. ਮਨਜਿੰਦਰ ਸਿੰਘ 21. ਮੋਹਨਜੀਤ 22. ਕਿਰਪਾਲ ਕਜ਼ਾਕ 23. ਰੇਣੂਕਾ ਸਿੰਘ 24. ਬੀਬਾ ਬਲਵੰਤ 25. ਅਜੀਤ ਸਿੰਘ 26. ਮਨਮੋਹਨ 27. ਗੁਰਬਚਨ ਸਿੰਘ ਭੁੱਲਰ 28. ਦੀਪਕ ਮਨਮੋਹਨ ਸਿੰਘ
12.30 ਸਤੰਬਰ 2019ਭਾਸ਼ਣ- ਕਿਸਾਨੀ ਜੀਵਨੀ ਦਾ ਸਾਹਿਤ ਦਸ਼ਮੇਸ਼ ਕਾਲਜ, ਬਾਦਲ, ਬਠਿੰਡਾ ਵਿਖੇਰਵੀ ਰਵਿੰਦਰ1. ਰਵੀ ਰਵਿੰਦਰ 2. ਮਨਮੋਹਨ 3. ਜਸਵਿੰਦਰ ਸਿੰਘ 4. ਦੀਪਕ ਮਨਮੋਹਨ ਸਿੰਘ 5. ਸੁਰਜੀਤ ਸਿੰਘ ਲੀ 6. ਐਸ.ਐਸ. ਸੰਘਾ 7. ਗੁਰਮੀਤ ਸਿੰਘ 8. ਸਤਨਾਮ ਸਿੰਘ ਜੱਸਲ 9. ਬਲਦੇਵ ਸਿੰਘ ਧਾਲੀਵਾਲ 10. ਚਰਨਜੀਤ ਭੁੱਲਰ 11. ਗੁਰਮੁਖ ਸਿੰਘ 12. ਦਵਿੰਦਰ ਸੈਫ਼ੀ
 Sd/-
Convener
 
 
 
 
 
 

ਪਾਠਕਾਂ ਦੀ ਸਹੂਲਤ ਲਈ ਇਨ੍ਹਾਂ ਸਮਾਗਮਾਂ ਦੀ PDF COPY ਹੇਠ ਲਿਖੇ ਲਿੰਕ ਤੇ ਉਪਲਬਧ ਕਰਵਾਈ ਗਈ ਹੈ:

https://punjabibpb.in/wp-content/uploads/2021/01/Detail-of-programs-S.A..pdf