ਸਾਹਿਤਕ ਗਦਰ ਲਹਿਰ- ਤੀਜਾ ਪੜਾਅ


(ਤੇਰਵੀਂ ਕਿਸ਼ਤ)

ਬਿਨਾਂ 10 ਸਾਲ ਪੰਜਾਬ ਤੋਂ ਬਾਹਰ ਰਿਹਾਂ ਕਿਵੇਂ ਮਿਲਿਆ
-ਸ਼੍ਰੋਮਣੀ ਪੰਜਾਬੀ ਸਾਹਿਤਕਾਰ (ਪੰਜਾਬੋਂ ਬਾਹਰ) ਪੁਰਸਕਾਰ?

ਭਾਸ਼ਾ ਵਿਭਾਗ ਦੀ ਕਾਰਵਾਈ:
ਇਸ ਪੁਰਸਕਾਰ ਦੀ ਪਹਿਲੀ ਸ਼ਰਤ ਸਾਹਿਤਕਾਰ ਦਾ ‘ਕਿਸੇ ਹੋਰ ਪ੍ਰਾਂਤ ਵਿਚ ਪਿਛਲੇ ਘੱਟੋ-ਘੱਟ 10 ਸਾਲ ਤੋਂ ਵਾਸੀ/ਅਧਿਵਾਸੀ ਹੋਣਾ’ ਹੈ। ਪੁਰਸਕਾਰ ਲਈ ਚੁਣੇ ਗਏ ਇਕ ਵਿਦਵਾਨ 6/7 ਸਾਲ ਪਹਿਲਾਂ ਹੀ ਦਿੱਲੀ ਗਏ ਹਨ। ਕੀ ਇਹ ਤੱਥ, ਭਾਸ਼ਾ ਵਿਭਾਗ, ਸਕਰੀਨਿੰਗ ਕਮੇਟੀ ਅਤੇ ਸਲਾਹਕਾਰ ਬੋਰਡ, ਕਿਸੇ ਦੇ ਵੀ ਧਿਆਨ ਵਿਚ ਨਹੀਂ ਸੀ?

ਸਕਰੀਨਿੰਗ ਕਮੇਟੀ ਦੀ ਕਾਰਵਾਈ:
ਬਲਜਿੰਦਰ ਚੌਹਾਨ ਦਾ ਨਾਂ ਭਾਸ਼ਾ ਵਿਭਾਗ ਨੇ ਨਹੀਂ ਸੀ ਸੁਝਾਇਆ। ਸਕਰੀਨਿੰਗ ਕਮੇਟੀ ਨੇ ਆਪਣੇ ਤੌਰ ਤੇ ਇਹ ਨਾਂ ਪੈਨਲ ਵਿਚ ਸ਼ਾਮਲ ਕੀਤਾ।

   ਸਲਾਹਕਾਰ ਬੋਰਡ ਦੀ ਕਾਰਵਾਈ:                              
ਸਲਾਹਕਾਰ ਬੋਰਡ ਨੇ ਬਲਬੀਰ ਮਾਧੋਪੁਰੀ ਦਾ ਨਾਂ ਕਟਕੇ ਇਹ ਪੁਰਸਕਾਰ ਜੀ.ਡੀ. ਚੌਧਰੀ ਨੂੰ ਦੇ ਦਿੱਤਾ।
http://www.mittersainmeet.in/archives/7573


ਨੋਟ: ਸੂਚਨਾ ਜਿਸ ਤਰਾਂ ਪ੍ਰਾਪਤ ਹੋਈ ਉਸੇ ਤਰਾਂ ਸਾਂਝੀ ਕੀਤੀ ਜਾ ਰਹੀ ਹੈ।