‘ਸਾਂਝਾ ਟੀ ਵੀ’ ਕੈਨੇਡਾ ਤੇ ਕੀਤੀ ਵਿਸ਼ੇਸ਼ ਗੱਲਬਾਤ

ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੀਆਂ
-ਪਿਛਲੀਆਂ ਪ੍ਰਾਪਤੀਆਂ,
-ਭਵਿੱਖ ਵਿਚ ਕੀਤੀਆਂ ਜਾਣ ਵਾਲੀਆਂ ਸਰਗਰਮੀਆਂ
ਅਤੇ
-ਪ੍ਰਬੰਧਕੀ ਢਾਂਚੇ ਵਿੱਚ ਕੀਤੀਆਂ ਜਾ ਰਹੀਆਂ ਤਬਦੀਲੀਆਂ ਬਾਰੇ,

-ਭਾਈਚਾਰੇ ਦੇ ਪ੍ਰਮੁੱਖ ਸੰਚਾਲਕ ਸ ਕੁਲਦੀਪ ਸਿੰਘ ਕੈਨੇਡਾ ਵੱਲੋਂ
-ਮਿੱਤਰ ਸੈਨ ਮੀਤ ਨਾਲ, ‘ਸਾਂਝਾ ਟੀ ਵੀ’ ਕੈਨੇਡਾ ਤੇ ਕੀਤੀ ਵਿਸ਼ੇਸ਼ ਗੱਲਬਾਤ