ਸ਼੍ਰੋਮਣੀ ਪੰਜਾਬੀ ਸਾਹਿਤਕਾਰਾਂ ਲਈ -ਸੁਝਾਏ ਨਾਂ -ਅਤੇ ਉਨ੍ਹਾਂ ਦੇ ਜੀਵਨ ਵੇਰਵੇ

ਸ਼੍ਰੋਮਣੀ ਪੰਜਾਬੀ ਸਾਹਿਤਕਾਰਾਂ ਲਈ ਸੁਝਾਏ ਗਏ ਨਾਵਾਂ ਦੀ ਸੂਚੀ

ਅਜੀਤ ਸਿੰਘ (ਡਾ.), ਅਤਰਜੀਤ, ਅਤਰਜੀਤ ਕੌਰ ਸੂਰੀ, ਅਮਰਜੀਤ ਸਿੰਘ, ਈਸ਼ਰ ਸਿੰਘ ਸੋਬਤੀ, ਸਤਪਾਲ ਸਿੰਘ ‘ਨੂਰ’, ਸਤਿਆ ਨੰਦ ਸੇਵਕ, ਸੁਖਮਿੰਦਰ ਸੇਖੋਂ, ਸੁਖਵੰਤ ਸਿੰਘ ਮਰਵਾਹਾ, ਸੁਰਜੀਤ ਤਲਵਾਰ, ਸੁਰਜੀਤ ਸਿੰਘ ਪੰਛੀ, ਹਰਜਿੰਦਰ ਸਿੰਘ ਦਿਲਗੀਰ, ਹਰਦਰਸ਼ਨ ਸਿੰਘ ਸੋਹਲ, ਕਰਮਵੀਰ ਸਿੰਘ ਸੂਰੀ, ਕਿਰਪਾਲ ਸਿੰਘ ਆਜ਼ਾਦ, ਕਿਰਪਾਲ ਕਜ਼ਾਕ, ਕੁਲਵਿੰਦਰ ਕੌਰ ਮਿਨਹਾਸ (ਡਾ.), ਕੇ.ਐਲ. ਗਰਗ, ਕੇ. ਬੀ.ਐਸ. ਸੋਢੀ, ਗੁਰਦੇਵ ਸਿੰਘ ਸਿੱਧੂ, ਗੁਰਬਚਨ ਸਿੰਘ ਰਾਹੀ (ਡਾ.), ਗੁਰਮੇਲ ਸਿੰਘ ਬੌਡੇ,  ਗੁਲਜ਼ਾਰ ਸਿੰਘ ਸ਼ੌਂਕੀ, ਗੋਵਰਧਨ ਗੱਬੀ (ਗੋਵਰਧਨ ਲਾਲ ਕੌਸ਼ਲ), ਚਰਨ ਸਿੰਘ (ਅਸ਼ੋਕ ਚਰਨ ਆਲਮਗੀਰ), ਜਸਦੇਵ ਸਿੰਘ ਧਾਲੀਵਾਲ, ਜਸਬੀਰ ਸਿੰਘ ਝਬਾਲ, ਜਸਬੀਰ ਰਾਣਾ, ਜਤਿੰਦਰ ਹਾਂਸ, ਜੋਗਿੰਦਰ ਸਿੰਘ ਨਿਰਾਲਾ, ਜੋਗਿੰਦਰ ਕੈਰੋਂ (ਡਾ.), ਤਾਰਨ ਕੌਰ ਗੁਜਰਾਲ, ਤੇਲੂ ਰਾਮ ਕੁਹਾੜਾ, ਦਰਸ਼ਨ ਸਿੰਘ ਗੁਰੂ, ਦਰਸ਼ਨ ਸਿੰਘ ਪ੍ਰੀਤੀਮਾਨ, ਦਲੀਪ ਸਿੰਘ ਵਾਸਨ, ਦੇਵਿੰਦਰ ਦੀਦਾਰ (ਦੀਦਾਰ ਸਿੰਘ), ਨਿਰਮਲ ਜਸਵਾਲ (ਪ੍ਰੋ:), ਪਰਮਜੀਤ ਕੌਰ ਸਰਹਿੰਦ, ਪਰਮਜੀਤ ਦਿਓਲ, ਪ੍ਰੇਮ ਗੋਰਖੀ, ਬਰਜਿੰਦਰ ਚੌਹਾਨ, ਬਲਦੇਵ ਸਿੰਘ ਧਾਲੀਵਾਲ, ਬਲਬੀਰ ਪਰਵਾਨਾ, ਬਲਵਿੰਦਰ ਸਿੰਘ, ਬਲਵਿੰਦਰ ਸਿੰਘ ਫ਼ਤਹਿਪੁਰੀ, ਬੰਤ ਸਿੰਘ ਚੱਠਾ, ਭਗਵੰਤ ਸਿੰਘ (ਡਾ.), ਮਨਜੀਤਪਾਲ ਕੌਰ, ਮਿੱਤਰ ਸੈਨ ਮੀਤ, ਮੁਖਤਿਆਰ ਸਿੰਘ, ਰਾਮ ਨਾਥ ਸ਼ੁਕਲਾ, ਰਿਪੂਦਮਨ ਸਿੰਘ ਰੂਪ, ਲਾਲ ਸਿੰਘ।

ਡਾ ਅਨੂਪ ਸਿੰਘ (ਬਟਾਲਾ)

ਕੁੱਲ: 55 ਨਾਂ

————————————————————————

ਪਹਿਲੇ 54 ਉਮੀਦਵਾਰਾਂ ਦੇ ਜੀਵਨ ਵੇਰਵਿਆਂ ਦਾ ਲਿੰਕ:

https://punjabibpb.in/wp-content/uploads/2021/11/3.-Bio-data-of-Punjabi-Sahitkar.pdf

ਡਾ ਅਨੂਪ ਸਿੰਘ (ਬਟਾਲਾ) ਦੇ ਜੀਵਨ ਵੇਰਵੇ ਦਾ ਲਿੰਕ

https://punjabibpb.in/wp-content/uploads/2021/11/3A.-Bio-data-of-Dr-Anoop-Singh-Batala.pdf