ਪੰਜਾਬੀ ਭਾਸ਼ਾ ਪਸਾਰ ਭਈਚਾਰਾ ਇਕਾਈ ਧੂਰੀ ਅਤੇ ਪੰਜਾਬੀ ਸਾਹਿਤ ਸਭਾ ਧੂਰੀ ਵੱਲੋਂ ਹਲਕਾ ਧੂਰੀ ਦੇ ਮੁੱਖ ਪਾਰਟੀਆਂ ਦੇ ਉਮੀਦਵਾਰਾਂ ਦੇ ਦਫ਼ਤਰ ਇੰਚਾਰਜਾਂ ਨੂੰ ਪੰਜਾਬੀ ਭਾਸ਼ਾ ਦੇ ਪਸਾਰ ਅਤੇ ਸਰਕਾਰੀ ਦਫ਼ਤਰਾਂ ਵਿੱਚ ਅਮਲੀ ਰੂਪ ਵਿੱਚ ਲਾਗੂ ਕਰਵਾਉਣ ਬਾਰੇ ਬੇਨਤੀ ਪੱਤਰ ਦਿੱਤੇ ਗਏ।