ਵੇਰਵਾ – 5. ਐਸ਼ ਪੰਜਾਬੀ ਸਿਰੋਂ – ਹੇਜ ਅੰਗਰੇਜ਼ੀ ਅਤੇ ਹਿੰਦੀ ਨਾਲ

  1. 2013 ਤੋਂ 2017 ਤੱਕ ਡਾ ਰਵੇਲ ਸਿੰਘ (ਜਿਨ੍ਹਾਂ ਦੇ ਅਗਲੇ ਕਨਵੀਨਰ ਬਣਨ ਦੀ ਪੂਰੀ ਸੰਭਾਵਨਾ ਹੈ) ਸਲਾਹਕਾਰ ਬੋਰਡ ਦੇ ਕਨਵੀਨਰ ਸਨ। ਇਸ ਸਮੇਂ ਦੌਰਾਨ ਬੋਰਡ ਦੀਆਂ ਜਿੰਨੀਆਂ ਵੀ ਬੈਠਕਾਂ ਹੋਈਆਂ ਉਨ੍ਹਾਂ ਦੀ ਕਾਰਵਾਈ ਕੇਵਲ ਅੰਗਰੇਜ਼ੀ ਵਿਚ ਲਿਖੀ ਗਈ।
  2. 2018 ਤੋਂ 2022 ਤੱਕ ਬੋਰਡ ਦੀ ਕਨਵੀਨਰ ਡਾ ਵਨੀਤਾ ਸਨ। ਇਸ ਬੋਰਡ ਦੀਆਂ ਬੈਠਕਾਂ ਦੀ ਕਾਰਵਾਈ ਹਿੰਦੀ ਵਿਚ ਲਿਖੀ ਜਾਂਦੀ ਰਹੀ।
  3. ਸਾਲ 2020 ਵਿਚ ਬੋਰਡ ਦੇ 8 ਮੈਂਬਰਾਂ ਵਲੋਂ ਅਕੈਡਮੀ ਦੇ ਪ੍ਰਧਾਨ ਨੂੰ ਜੋ ਚਿੱਠੀ ਲਿਖੀ ਗਈ ਉਹ ਅੰਗਰੇਜ਼ੀ ਵਿਚ ਸੀ।
  4. ਬੋਰਡ ਦੀ ਕਨਵੀਨਰ ਵਲੋਂ ਇਸ ਚਿੱਠੀ ਦਾ ਜਵਾਬ ਵੀ ਅੰਗਰੇਜ਼ੀ ਵਿਚ ਹੀ ਦਿੱਤਾ ਗਿਆ।
    ਕਾਰਵਾਈਆਂ ਅਤੇ ਚਿੱਠੀਆਂ ਹੇਠਲੇ ਲਿੰਕ ਤੇ ਪੜੀਆਂ ਜਾ ਸਕਦੀਆ ਹਨ:
    https://www.mittersainmeet.in/archives/13517