ਮਾਂ ਬੋਲੀ ਦੀਆਂ ਲੋਰੀਆਂ

ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੇ ਸਹਾਇਕ ਸੰਚਾਲਕ ਡਾ ਦਵਿੰਦਰ ਸੈਫੀ ਦੀ ਮਾਂ ਬੋਲੀ ਪੰਜਾਬੀ ਦੇ ਦਰਦ ਨੂੰ ਉੱਚ ਕੋਟੀ ਦੀ ਕਲਾਤਮਿਕਤਾ ਨਾਲ ਪੇਸ਼ ਕਰਦੀ ਰਚਨਾ ।ਜਿੰਨੇ ਸੁੰਦਰ ਸ਼ਬਦ ਉਨੀ ਦਿਲਕਸ਼ ਪੇਸ਼ਕਾਰੀ। ਸੰਪਾਦਨਾ ਚਾਰ ਚੰਨ ਲਾਉਣ ਵਾਲੀ।
ਆਨੰਦ ਗੀਤ ਸੁਣ ਅਤੇ ਸਮਝ ਕੇ ਹੀ ਲਿਆ ਜਾ ਸਕਦਾ ਹੈ।
ਕੁੱਝ ਪਲ ਜਰੂਰ ਕੱਢੋ।
ਮਾਂ ਬੋਲੀ ਦੀਆਂ ਲੋਰੀਆਂ ਦਾ ਅਨੰਦ ਮਾਣਨ ਲਈ।