ਸਕਰੀਨਿੰਗ ਕਮੇਟੀ ਦੀ ਮੀਟਿੰਗ ਵਾਲੇ ਦਿਨ, ਭਾਸ਼ਾ ਵਿਭਾਗ ਵਲੋਂ, ਕਮੇਟੀ ਅੱਗੇ ਪੇਸ਼ ਕੀਤੇ ਗਏ ‘ਅਨੁਪੂਰਕ ਏਜੰਡੇ’ ਵਿਚ ਸ਼ਾਮਲ ਨਾਂ ਅਤੇ ਜੀਵਨ ਵੇਰਵੇ
ਨਾਂ:
ਬਰਜਿੰਦਰ ਸਿੰਘ ਹਮਦਰਦ (ਡਾ.), ਲਖਵਿੰਦਰ ਸਿੰਘ ਜੌਹਲ (ਡਾ.), ਅਨੂਪ ਸਿੰਘ ਬਟਾਲਾ (ਡਾ.), ਜਸਪ੍ਰੀਤ ਕੌਰ ਫ਼ਲਕ,ਫ਼ਤਹਿਜੀਤ, ਵਿਜੇ ਵਿਵੇਕ, ਅਮਰਜੀਤ ਸਿੰਘ ਗਰੇਵਾਲ, ਈਸ਼ਵਰ ਨਾਹਿਦ, ਦਰਸ਼ਨ ਢਿੱਲੋਂ, ਜਸਪਾਲ ਸਿੰਘ (ਡਾ.) ਕੁਲਬੀਰ ਸਿੰਘ, ਚਰਨਜੀਤ ਭੁੱਲਰ, ਦਵਿੰਦਰ ਪਾਲ, ਭਾਈ ਸੁਖਦੇਵ ਸਿੰਘ, ਭਾਈ ਨਰਿੰਦਰ ਸਿੰਘ, ਦਰਬਾਰਾ ਸਿੰਘ ਉਭਾ, ਫ਼ਜ਼ਲਦੀਨ, ਪੁਨੀਤ ਸਹਿਗਲ, ਕੁਲਜੀਤ ਸਿੰਘ, ਚਰਨਜੀਤ ਆਹੂਜਾ, ਜਸਬੀਰ ਸਿੰਘ ਬੈਂਸ, ਜਨਕਰਾਜ, ਦਵਿੰਦਰ ਕੌਰ, ਰਾਜਿੰਦਰ ਰਾਜਨ
ਜੀਵਨ ਵੇਰਵਿਆਂ ਦਾ ਲਿੰਕ:
https://punjabibpb.in/wp-content/uploads/2021/11/1.-BIO-DATAS-of-Supplimentary-Agenda-candidates.pdf
—————————————————————————————————-
ਵਿਸ਼ੇਸ਼ ਟਿਪਣੀ
- ਐਨ ਆਖਰੀ ਸਮੇਂ, ਭਾਸ਼ਾ ਵਿਭਾਗ ਵੱਲੋਂ, 24 ਉਮੀਦਵਾਰਾਂ ਦੇ ਨਾਵਾਂ ਵਾਲਾ ‘ਦੂਜਾ ਏਜੰਡਾ’ ਤਿਆਰ ਕੀਤਾ ਗਿਆ। ਇਹਨਾਂ 24 ਵਿਚੋਂ 12 ਨੂੰ ਪੁਰਸਕਾਰ ਮਿਲੇ।
- ਇਹਨਾਂ 24 ਉਮੀਦਵਾਰਾਂ ਵਿਚੋਂ ਕੁੱਝ ਦੇ ਵੇਰਵਿਆਂ ਵਿਚ ਢੇਰਾਂ ਦੇ ਢੇਰ ਜਾਣਕਾਰੀ ਸ਼ਾਮਲ ਕੀਤੀ ਗਈ।
-ਦੂਜੇ ਪਾਸੇ, ਦੋ ਦੇ ਵੇਰਵਿਆਂ ਵਿਚ ਇਕ ਸਤਰ ਵੀ ਨਹੀਂ ਲਿਖੀ ਗਈ। - ਖਾਲੀ ਵੇਰਵੇ ਵਾਲੇ ਇਕ ਉਮੀਦਵਾਰ ਨੂੰ ਪੁਰਸਕਾਰ ਲਈ ਚੁਣ ਵੀ ਲਿਆ ਗਿਆ।