ਸਲਾਹਕਾਰ ਬੋਰਡ ਮੈਂਬਰਾਂ ਵੱਲੋਂ-ਸੈਰ-ਸਪਾਟੇ ਲਈ ਸ੍ਰੀਨਗਰ, ਗੁਹਾਟੀ ਅਤੇ ਮੈਸੂਰ ਰੱਖੇ ਗਏ ਸਮਾਗਮਾਂ ਦੀ ਜਾਣਕਾਰੀ
ਸਾਹਿਤ ਅਕੈਡਮੀ ਦਿੱਲੀ ਵਿਚ ਹੁੰਦੇ ਭਾਈ-ਭਤੀਜਾਵਾਦ ਦੀ ਕਹਾਣੀ-
ਪੰਜਾਬੀ ਸਲਾਹਕਾਰ ਬੋਰਡਾਂ ਦੇ ਮੈਂਬਰਾਂ ਦੀ ਹੀ ਜ਼ੁਬਾਨੀ
ਚੌਥੀ ਕਹਾਣੀ: ਉੁਹੋ 4 ਮੈਂਬਰਾਂ ਵੱਲੋਂ ਸ੍ਰੀਨਗਰ, ਗੁਹਾਟੀ ਅਤੇ ਮੈਸੂਰ ਦੀਆਂ ਸੈਰਾਂ
———————-
ਕਨਵੀਨਰ ਦੀ ਮਿਤੀ 10.8.2020 ਦੀ ਚਿੱਠੀ ਦਾ ਅੰਸ਼
———————-
ਅਨੁਵਾਦ ਵਰਕਸ਼ਾਪ
ਲੜੀ ਨੰ: | ਮਿਤੀ | ਪ੍ਰੋਗਰਾਮ | ਸੰਚਾਲਕ | ਹਿੱਸਾ ਲੈਣ ਵਾਲੇ |
1. | 23-25 ਜਨਵਰੀ 2019 | ਛੋਟੀਆ ਕਹਾਣੀਆਂ ਦਾ ਦੱਖਣੀ ਭਾਰਤੀ ਭਾਸ਼ਾਵਾਂ ਤੋਂ ਪੰਜਾਬੀ ਭਾਸ਼ਾ ਵਿਚ ਅਨੁਵਾਦ ਸੀ.ਆਈ.ਆਈ.ਐਲ., ਮੈਸੂਰ ਵਿਖੇ | ਰਵੀ ਰਵਿੰਦਰ | 1. ਰਵੀ ਰਵਿੰਦਰ 2. ਮਨਮੋਹਨ 3. ਦੀਪਕ ਮਨਮੋਹਨ ਸਿੰਘ 4. ਸਤਨਾਮ ਸਿੰਘ ਜੱਸਲ 5. ਪਰਵੇਸ਼ ਸ਼ਰਮਾ 6. ਕੇ.ਐਲ. ਗਰਗ |
ਅਕਾਡਮੀ ਦੇ ਪ੍ਰੋਗਰਾਮ
1. | 24 ਅਗਸਤ 2018 | ਭਾਸ਼ਣ- ਜੰਮੂ ਕਸ਼ਮੀਰ ਦਾ ਪੰਜਾਬੀ ਸਾਹਿਤ ਸ੍ਰੀਨਗਰ ਵਿਖੇ | ਡਾ.ਬਲਜੀਤ ਕੌਰ | 1. ਬਲਜੀਤ ਕੌਰ 2. ਵਨੀਤਾ 3. ਮਨਮੋਹਨ 4. ਦੀਪਕ ਮਨਮੋਹਨ ਸਿੰਘ 5. ਖਾਲਿਦ ਹੁਸੈਨ 6. ਭੀਮ ਇੰਦਰ ਸਿੰਘ 7. ਪ੍ਰੀਤਮ ਸਿੰਘ 8. ਸੁਰਿੰਦਰ ਨੀਰ 9. ਦਲਜੀਤ ਸਿੰਘ 10. ਰਵੀ ਰਵਿੰਦਰ 11. ਰਜਿੰਦਰ ਸਿੰਘ ਰਾਜਨ 12. ਰਤਨ ਸਿੰਘ ਕੰਵਲ 13. ਮੰਗਤ ਸਿੰਘ ਜੁਗਨੂੰ |
2. | 19-20 ਅਕਤੂਬਰ 2019 | ਨੈਸ਼ਨਲ ਸੈਮੀਨਾਰ- ਗੁਰੂ ਨਾਨਕ ਦੇਵ ਜੀ: ਵਰਤਮਾਨ ਪਰਿਪੇਖ ਅਤੇ ਪ੍ਰਸੰਗਿਕਤਾ ਗੋਹਾਟੀ, ਅਸਾਮ ਵਿਖੇ | ਡਾ.ਮਨਮੋਹਨ | 1. ਜਗਬੀਰ ਸਿੰਘ 2. ਨਾਗੇਨ ਸੈਕੀਆ 3. ਕੁਲਾਧਰ ਸੈਕੀਆ 4. ਹਰਭਜਨ ਸਿੰਘ ਭਾਟੀਆ 5. ਦਲੀਪ ਬੋਰਾ 6. ਮਨਜਿੰਦਰ ਸਿੰਘ 7. ਗੁਰਭਜਨ ਗਿੱਲ 8. ਮਨਮੋਹਨ 9. ਮਨਜੀਤ ਸਿੰਘ 10. ਗੁਰਭੇਜ ਸਿੰਘ ਗੋਰਾਇਆ 11. ਅਮਨਪ੍ਰੀਤ ਸਿੰਘ ਗਿੱਲ 12. ਸਾਮੁਦ ਗੁਪਤਾ ਕਸ਼ਅਪ 13. ਅਵਤਾਰ ਸਿੰਘ 14. ਦੀਪਕ ਮਨਮੋਹਨ ਸਿੰਘ 15. ਬਲਜੀਤ ਕੌਰ 16. ਰਵੀ ਰਵਿੰਦਰ 17. ਦਲੀਪ ਪਾਂਡੇ 18. ਤੇਜਵੰਤ ਸਿੰਘ ਗਿੱਲ 19. ਭੀਮ ਇੰਦਰ ਸਿੰਘ 20. ਸਈਦ ਸਦੀਕ ਅਲੀ 21. ਹਿਮਾਦਰੀ ਬੈਨਰਜੀ |
Sd/
Convener