‘ਪੰਜਾਬ ਪੰਜਾਬੀ ਅਤੇ ਹੋਰਨਾਂ ਭਾਸ਼ਾਵਾਂ ਸਿੱਖਣ ਐਕਟ 2008’ ਦੀਆਂ ਵਿਵਸਥਾਵਾਂ ਨੂੰ ਲਾਗੂ ਕਰਾਉਣ ਲਈ ਭਾਈਵਾਰੇ ਵਲੋਂ ਕੀਤੇ ਗਏ ਯਤਨਾਂ ਬਾਰੇ, ਅਮਰ ਘੋਲੀਆ ਅਤੇ ਮਿੱਤਰ ਸੈਨ ਮੀਤ ਵਿਚਕਾਰ ਹੋਈ ਗੱਲਬਾਤ