ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੀਆਂ ਪਿਛਲੇ ਤਿੰਨ ਸਾਲਾਂ ਦੀਆਂ ਸਰਗਰਮੀਆਂ ਬਾਰੇ ਜਾਣਕਾਰੀ

ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੀਆਂ ਪਿਛਲੇ ਤਿੰਨ ਸਾਲਾਂ ਦੀਆਂ ਸਰਗਰਮੀਆਂ ਬਾਰੇ ਜਾਣਕਾਰੀ ਦਿੰਦੀ, ਭਾਈਚਾਰੇ ਦੇ ਪ੍ਰਮੁੱਖ ਸੰਚਾਲਕ ਸ ਕੁਲਦੀਪ ਸਿੰਘ ਕੈਨੇਡਾ ਨਾਲ ਦਵਿੰਦਰ ਸਿੰਘ ਸੇਖਾ, ਸੰਚਾਲਕ ਭਾਈਚਾਰਾ, ਨਾਲ ਹੋਈ ਗੱਲਬਾਤ।