ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਵੱਲੋਂ ਇੱਕ ਸਾਲ ਦੀਆਂ ਪ੍ਰਾਪਤੀਆਂ ਬਾਰੇ ਆਰ ਪੀ ਆਈ ਰੇਡੀਓ ਮੇਜ਼ਬਾਨ ਕੁਲਦੀਪ ਸਿੰਘ ਨਾਲ ਲੇਖਕ ਅਤੇ ਉੱਘੇ ਕਾਨੂੰਨਦਾਨ ਸ਼੍ਰੀ ਮਿੱਤਰ ਸੈਨ ਮੀਤ ਦੀ ਵਿਸ਼ੇਸ਼ ਗੱਲਬਾਤ।