‘ਦੂਜੀ ਗਦਰ ਲਹਿਰ ਦਾ ਬਿਗਲ’ ਵਰਿੰਦਰ ਵਾਲੀਆ ਅਤੇ ਪ੍ਰੋ ਚਮਨ ਸਿੰਘ ਲਾਲ ਜੀ ਦੀ ਨਜ਼ਰ

ਸਿਰਜਣ ਧਾਰਾ, ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਅਤੇ ਹੋਰ ਸਾਹਿਤਕ ਸੰਸਥਾਵਾਂ ਵਲੋਂ, ਹਰਬੀਰ ਸਿੰਘ ਭੰਵਰ ਜੀ ਨੂੰ ਉਨ੍ਹਾਂ ਦੀ ਉਸਤਤ ਵਿੱਚ ਛਾਪੇ ਅਭਿਨੰਦਨ ਗ੍ਰੰਥ ਭੇਟ ਕਰਨ ਲਈ 10 ਜੁਲਾਈ 2021 ਨੂੰ ਪੰਜਾਬੀ ਭਵਨ ਲੁਧਿਆਣਾ ਵਿੱਚ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ।
ਇਸ ਸਮਾਗਮ ਦੀ ਸ਼ੋਭਾ ਵਧਾਉਣ ਆਏ ਸ਼੍ਰੀ ਵਰਿੰਦਰ ਵਾਲੀਆ (ਸੰਪਾਦਕ ਪੰਜਾਬੀ ਜਾਗਰਣ) ਅਤੇ ਪ੍ਰੋ ਚਮਨ ਲਾਲ JNU ਨੂੰ ਭਾਈਚਾਰੇ ਦੇ ਸੰਚਾਲਕਾਂ ਦਵਿੰਦਰ ਸਿੰਘ ਸੇਖਾ, ਮਹਿੰਦਰ ਸਿੰਘ ਸੇਖੋਂ ਅਤੇ ਮਿੱਤਰ ਸੈਨ ਮੀਤ ਨੇ ਭਾਈਚਾਰੇ ਦੀਆਂ ਪਿਛਲੇ ਤਿੰਨ ਸਾਲਾਂ ਦੀਆਂ ਸਰਗਰਮੀਆਂ ਨੂੰ ਬਿਆਨਦੀ ਪੁਸਤਕ ਦੂਜੀ ਗਦਰ ਲਹਿਰ ਦਾ ਬਿਗਲ, ਉਨ੍ਹਾਂ ਦੀ ਨਜ਼ਰ ਕੀਤਾ ।
ਉਹੋ ਯਾਦਗਾਰੀ ਪਲ।