ਪੰਜਾਬ ਪੰਚਾਇਤ ਦੀਆਂ ਸਰਗਰਮੀਆਂ- ਤਸਵੀਰਾਂ ਦੀ ਜ਼ੁਬਾਨੀ

ਭਾਸ਼ਾ ਪਸਾਰ ਭਾਈਚਾਰੇ ਦੇ ਮੁੱਖ ਬੇਨਰਾਂ ਵਿਚੋਂ ਇੱਕ
27 ਦਸੰਬਰ 2018 ਨੂੰ ਭਾਈਚਾਰੇ ਦੀ ਟੀਮ, ਭਾਈਚਾਰੇ ਦੇ ਪ੍ਰਮੁੱਖ ਕਾਨੂੰਨੀ ਸਲਾਹਕਾਰ Adv ਸ਼੍ਰੀ ਹਰੀ ਚੰਦ ਅਰੋੜਾਂ ਜੀ ਨਾਲ ਮੁਲਾਕਾਤ ਕਰਕੇ ਭਾਈਚਾਰੇ ਦੀਆਂ ਅਗਲੀਆਂ ਕਾਨੂੰਨੀ ਸਰਗਰਮੀਆਂ ਬਾਰੇ ਵਿਚਾਰ ਕਰਨ ਬਾਅਦ।
27 ਦਸੰਬਰ 2018 ਨੂੰ ਭਾਈਚਾਰੇ ਦੀ ਟੀਮ ਨੇ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਸਵਰਾਜਬੀਰ ਨੂੰ ਪੰਜਾਬੀ ਦੀ ਅਜੋਕੀ ਸਥਿਤੀ ਦਾ ਵਿਸ਼ਲੇਸ਼ਣ ਕਿਤਾਬ ਭੇਂਟ ਕੀਤੀ ਅਤੇ ਪੰਜਾਬੀ ਦੀ ਅਜੋਕੀ ਸਥਿਤੀ ਤੇ ਵਿਚਾਰ-ਵਟਾਂਦਰਾ ਕੀਤਾ।
07 ਦਸੰਬਰ 2018 ਨੂੰ ਭਾਈਚਰੇ ਦੀ ਪੰਜਾਬ ਪੰਚਾਇਤ ਵੱਲੋਂ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸ.ਹਰਪਾਲ ਸਿੰਘ ਚੀਮਾ ਨੂੰ ਲਿਖਿਆ ਗਿਆ ਬੇਨਤੀ ਪੱਤਰ ‘ਆਪ’ ਪਾਰਟੀ ਦੇ ਵਿਧਾਇਕ ਸ.ਕੁਲਤਾਰ ਸਿੰਘ ਸੰਧਵਾਂ ਨੂੰ ਦਿੰਦੇ ਸਮੇਂ।
13 ਦਸੰਬਰ 2018 ਨੂੰ ਭਾਈਚਾਰੇ ਦੇ ਪੰਜਾਬ ਇਕਾਈ ਅਤੇ ਸੰਗਰੂਰ ਇਕਾਈ ਦੇ ਮੈਂਬਰ ਸੰਗਰੂਰ ਵਿਖੇ ਸ.ਸੁਖਪਾਲ ਸਿੰਘ ਖਹਿਰਾ ਵਿਧਾਇਕ ਨੂੰ ਬੇਨਤੀ ਪੱਤਰ ਦਿੰਦੇ ਹੋਏ।
10 ਦਸੰਬਰ 2018 ਵਿਚ ਵਿਰੋਧੀ ਪਾਰਟੀਆਂ ਵੱਲੋਂ ਕੱਢੇ ਗਏ ਇਨਸਾਫ਼ ਮਾਰਚ ਦੌਰਾਨ ਮਾਨਸਾ ਇਕਾਈ ਸ.ਸੁਖਪਾਲ ਸਿੰਘ ਖਹਿਰਾ ਨੂੰ ਬੇਨਤੀ ਪੱਤਰ ਦਿੰਦੇ ਹੋਏ।
ਦਸੰਬਰ ਨੂੰ ਭਾਈਚਾਰੇ ਦੇ ਪੰਜਾਬ ਇਕਾਈ ਅਤੇ ਸੰਗਰੂਰ ਇਕਾਈ ਦੇ ਮੈਂਬਰ ਸੰਗਰੂਰ ਵਿਖੇ ਪੰਜਾਬੀ ਭਾਸ਼ਾ ਦੇ ਪਸਾਰ ਲਈ ਪ੍ਰਚਾਰ ਕਰਦੇ ਹੋਏ।
19 ਦਸੰਬਰ 2018 ਨੂੰ ਪਟਿਆਲਾ ਵਿਖੇ ਭਾਈਚਾਰੇ ਦੀ ਪੰਜਾਬ ਇਕਾਈ ਦੇ ਮੈਂਬਰ ਪਟਿਆਲਾ ਦੇ ਐਮ.ਪੀ. ਡਾ.ਧਰਮੀਵਰ ਗਾਂਧੀ ਨੂੰ ਪੰਜਾਬੀ ਭਾਸ਼ਾ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਜਾਗਰੂਕ ਕਰਦੇ ਹੋਏ।
19 ਦਸੰਬਰ 2018 ਨੂੰ ਪਟਿਆਲਾ ਵਿਖੇ ਭਾਈਚਾਰੇ ਦੀ ਪੰਜਾਬ ਇਕਾਈ ਦੇ ਮੈਂਬਰ ਰਾਏਕੋਟ ਦੇ ਵਿਧਾਇਕ ਸ. -ਜਗਤਾਰ ਸਿੰਘ ਜੱਗਾ ਨੂੰ ਪੰਜਾਬੀ ਭਾਸ਼ਾ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਜਾਗਰੂਕ ਕਰਦੇ ਹੋਏ।
19 ਦਸੰਬਰ 2018 ਨੂੱ ਪਟਿਆਲਾ ਵਿਖੇ ਵਿਰੋਧੀ ਧਿਰ ਦੇ ਇਨਸਾਫ਼ ਮਾਰਚ ਸਮੇਂ ਪੰਜਾਬੀ ਭਾਸ਼ਾ ਦੇ ਪਸਾਰ ਲਈ ਪ੍ਰਚਾਰ ਕਰਦੇ ਹੋਏ।
19 ਦਸੰਬਰ 2018 ਨੂੱ ਪਟਿਆਲਾ ਵਿਖੇ ਵਿਰੋਧੀ ਧਿਰ ਦੇ ਇਨਸਾਫ਼ ਮਾਰਚ ਸਮੇਂ ਪੰਜਾਬੀ ਭਾਸ਼ਾ ਦੇ ਪਸਾਰ ਲਈ ਪ੍ਰਚਾਰ ਕਰਦੇ ਹੋਏ।
19 ਦਸੰਬਰ 2018 ਨੂੱ ਪਟਿਆਲਾ ਵਿਖੇ ਵਿਰੋਧੀ ਧਿਰ ਦੇ ਇਨਸਾਫ਼ ਮਾਰਚ ਸਮੇਂ ਪੰਜਾਬੀ ਭਾਸ਼ਾ ਦੇ ਪਸਾਰ ਲਈ ਪ੍ਰਚਾਰ ਕਰਦੇ ਹੋਏ।
ਸ ਮੋਤਾ ਸਿੰਘ ਸਰਾੳ ਅਤੇ ਡਾ ਨਿਰਮਲ ਸਿੰਘ ,ਮਿੱਤਰ ਸੈਨ ਮੀਤ ਨੂੰ ਪੰਜਾਬੀ ਸੱਥ ਲਾਂਬੜਾਂ ਦੀਆਂ ਪੁਸਤਕਾਂ ਸਮਰਪਿਤ ਕਰਦੇ ਹੋਏ।
ਸ ਮੋਤਾ ਸਿੰਘ ਸਰਾੳ ਅਤੇ ਡਾ ਨਿਰਮਲ ਸਿੰਘ ,ਸੁਖਿੰਦਰ ਪਾਲ ਸਿੰਘ ਸਿੱਧੂ ਨੂੰ ਪੰਜਾਬੀ ਸੱਥ ਲਾਂਬੜਾਂ ਦੀਆਂ ਪੁਸਤਕਾਂ ਸਮਰਪਿਤ ਕਰਦੇ ਹੋਏ।
ਸ ਜੋਗਿੰਦਰ ਸਿੰਘ ਢਿਲੋਂ, ਪ੍ਰਧਾਨ ਕੈਨੇਡੀਅਨ ਸਿੱਖ ਸੋਸਾਇਟੀ ਨੂੰ ਸਨਮਾਨ ਵਜੋਂ ,ਭਾਈਚਾਰੇ ਵਲੋਂ ਪੁਸਤਕਾਂ ਭੇਟ ਕਰਦੇ ਹੋਏ।
ਸ ਜੋਗਿੰਦਰ ਸਿੰਘ ਢਿਲੋਂ, ਪ੍ਰਧਾਨ ਕੈਨੇਡੀਅਂ ਸਿੱਖ ਸੋਸਾਇਟੀ ਨਾਲ ਭਾਈਚਾਰੇ ਦੀ ਪੰਚਾਇਤ ਇਕਾਈ ਦੇ ਕੁਝ ਸੰਚਲਿਕ