ਖੁਸ਼ਖਬਰੀ ਅਤੇ ਸੂਚਨਾ : ਸਾਡੀ ਪੁਸਤਕ ਛੱਪ ਕੇ ਤਿਆਰ

ਖੁਸ਼ਖਬਰੀ ਅਤੇ ਸੂਚਨਾ
ਸਾਡੀ ਪੁਸਤਕ ਛੱਪ ਕੇ ਤਿਆਰ

ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਦੀ 2018 ਵਿਚ ਕੈਨੇਡਾ ਵਿੱਚ ਹੋਈ ਉਤਪਤੀ ਦਾ ਇਤਹਾਸ ਅਤੇ ਇਸ ਸੰਸਥਾ ਦੀਆਂ ਹੁਣ ਤੱਕ ਦੀਆਂ ਪੰਜਾਬ ਵਿਚਲੀਆਂ
ਸਰਗਰਮੀਆਂ ਦੀ ਵਿਸਤਰ ਰਿਪੋਰਟ ਬਿਆਨ ਕਰਦੀ, 100 ਪੰਨਿਆਂ ਦੀ, ਰੰਗਦਾਰ Table Coffee Book ਛੱਪ ਕੇ ਸਾਡੇ ਹੱਥਾਂ ਤੱਕ ਪੁੱਜ ਗਈ ਹੈ।
ਹਾਲੇ ਅਸੀਂ ਜਿਲਾ ਅਤੇ ਤਹਿਸੀਲ ਇਕਾਈਆਂ ਨੂੰ ਇਕ ਇਕ ਪੁਸਤਕ ਭੇਜ ਰਹੇ ਹਾਂ।

ਜਲਦੀ ਤੋਂ ਜਲਦੀ ਇਸ ਪੁਸਤਕ ਤੁਹਾਡੇ ਤੱਕ ਪੁੱਜਦੀ ਕਰ ਦਿੱਤੀ ਜਾਵੇਗੀ।