ਕੈਨੇਡਾ ਦੇ ‘ਸਾਂਝਾ’ ਟੀ ਵੀ ਤੇ ਹੋਈ ਮਹੱਤਵਪੂਰਨ ਗੱਲਬਾਤ

ਪੰਜਾਬੀ ਮਾਂ ਦੀ ਹਿੱਕ ਤੇ ਪੌੜੀ ਰੱਖ ਕੇ ਅਸਮਾਨੀ ਚੜ੍ਹੇ, ਪੰਜਾਬੀ ਭਾਸ਼ਾ ਦੇ ਵਿਕਾਸ ਲਈ ਸਥਾਪਤ, ਸਰਕਾਰੀ ਅਦਾਰਿਆਂ ਤੇ ਕਾਬਜ ਵਿਅਕਤੀਆਂ ਦੀ ‘ਪੰਜਾਬੀ ਦੇ ਵਿਨਾਸ਼’ ਵਿਚ ਨਿਭਾਈ ਜਾ ਰਹੀ ਭੂਮਿਕਾ ਦੀ ਕਥਾ ਪਾਉਂਦੀ ਗੱਲਬਾਤ(ਜੋ ਕੁਲਦੀਪ ਸਿੰਘ, ਬਲਜਿੰਦਰ ਕੌਰ ਅਤੇ ਮਿੱਤਰ ਸੈਨ ਮੀਤ ਵਿਚਕਾਰ ਹੋਈ) ਦਾ ਲਿੰਕ