ਕਰਮਜੀਤ ਔਜਲਾ 80 ਸਾਲਾ ਨੌਜਵਾਨ ਲੇਖਕ ਹੈ। ਉਹ ਸਾਹਿਤਕਾਰ ਹੋਣ ਦੇ ਨਾਲ ਸਾਹਿਤਕਾਰਾਂ ਨੂੰ ਉਤਸ਼ਾਹਿਤ ਵੀ ਕਰਦਾ ਰਹਿੰਦਾ ਹੈ। ਪਿਛਲੇ 32 ਸਾਲ ਤੋਂ ਉਹ ਸਿਰਜਣਧਾਰਾ ਦਾ ਪ੍ਰਧਾਨ ਚਲਿਆ ਆ ਰਿਹਾ ਹੈ ਅਤੇ ਸਿਰਜਣਧਾਰਾ ਵੱਲੋਂ ਸੈਂਕੜਿਆਂ ਦੀ ਗਿਣਤੀ ਵਿਚ ਸਾਹਿਤਕ ਸਮਾਗਮ ਕਰਵਾ ਚੁੱਕਿਆ ਹੈ। ਬਹੁਤ ਸਾਰੇ ਅਣਗੌਲੇ ਲੇਖਕਾਂ ਨੂੰ ਉਸ ਨੇ ਸਾਹਿਤ ਸਮਾਜ ਦੇ ਸਨਮੁਖ ਕੀਤਾ ਅਤੇ ਬਹੁਤਿਆਂ ਨੂੰ ਸਨਮਾਨਿਤ ਵੀ ਕੀਤਾ।ਉਹ ਸਾਹਿਤ ਸੰਸਥਾਨ , ਪੰਜਾਬੀ ਨਾਵਲ ਅਕਾਡਮੀ ਅਤੇ ਹੋਰ ਬਹੁਤ ਸਾਰੇ ਅਦਾਰਿਆਂ ਵਿਚ ਵੀ ਸਰਗਰਮ ਹਿੱਸਾ ਲੈਂਦਾ ਹੈ। ਉਸ ਨੇ 40 ਦੇ ਕਰੀਬ ਪੁਸਤਕਾਂ ਦੀ ਰਚਨਾ ਕੀਤੀ ਹੈ। ਇਸ ਤੋਂ ਇਲਾਵਾ ਸੇਵਾ ਲਹਿਰ ਦੀ ਸੰਪਾਦਨਾ ਵੀ ਕਰਦਾ ਰਿਹਾ ਹੈ। ਹੇਠਾਂ ਉਸ ਵੱਲੋਂ ਕੀਤੀਆਂ ਗਤੀਵਿਧੀਆਂ ਵਿਚੋਂ ਕੁਝ ਤਸਵੀਰਾਂ ਦੀ ਜ਼ੁਬਾਨੀ ਅਤੇ ਉਸ ਦੀਆਂ ਕੁਝ ਪੁਸਤਕਾਂ ਵੀ ਪੇਸ਼ ਹਨ।
————————
ਲੋਕ ਸਾਹਿਤ ਮੰਚ ਵੱਲੋਂ ਔਜਲਾ ਦੇ 75 ਵੇਂ ਜਨਮ ਦਿਨ ਤੇ ਉਸ ਦੇ ਚਾਰ ਨਾਵਲ ਰਿਲੀਜ਼
.
ਕਰਮਜੀਤ ਔਜਲਾ ਵੱਲੋਂ ਚਲਾਈ ਜਾਂਦੀ ਸਾਹਿਤਕ ਸੰਸਥਾ ਸਿਰਜਣਧਾਰਾ ਦੀ ਵੈਬਸਾਈਟ ਦਾ ਲਿੰਕ
sirjandhara.blogspot.in
ਕਰਮਜੀਤ ਔਜਲਾ ਉਘੇ ਲੇਖਕਾਂ ਅਤੇ ਆਪਣੇ ਦੋਸਤਾਂ ਨਾਲ
.
ਕਰਮਜੀਤ ਔਜਲਾ ਆਪਣੇ ਪਰਿਵਾਰਕ ਮੈਂਬਰਾਂ ਨਾਲ
.

ਕਰਮਜੀਤ ਔਜਲਾ ਦੀਆਂ ਲਿਖਤਾਂ ਦੇ ਸਰਵਰਕ
.
