‘ਅਨੁਪੂਰਕ ਏਜੰਡਾ’

ਸਕਰੀਨਿੰਗ ਕਮੇਟੀ ਦੀ ਮੀਟਿੰਗ ਵਾਲੇ ਦਿਨ ਕਮੇਟੀ ਅੱਗੇ ਪੇਸ਼ ਕੀਤੇ ਗਏ ‘ਅਨੁਪੂਰਕ ਏਜੰਡੇ’ ਦਾ ਉਤਾਰਾ

——————————————————————————————-

ਅਨੁਪੂਰਕ ਏਜੰਡਾ

ਵਿਆਖਿਆ ਪੱਤਰ

ਰਾਜ ਸਲਾਹਕਾਰ ਬੋਰਡ ਦੇ ਸਮੂਹ ਮੈਂਬਰ ਸਾਹਿਬਾਨ ਨੂੰ ਮੀਟਿੰਗ ਦਾ ਏਜੰਡਾ ਭੇਜਣ ਉਪਰੰਤ ਵੱਖ-ਵੱਖ ਸ਼੍ਰੋਮਣੀ ਪੁਰਸਕਾਰਾਂ ਲਈ ਵਿਦਵਾਨਾਂ/ਲੇਖਕਾਂ/ਕਲਾਕਾਰਾਂ ਦੇ ਨਾਵਾਂ ਦੀਆਂ ਪ੍ਰਾਪਤ ਹੋਈਆਂ ਸਿਫ਼ਾਰਸ਼ਾਂ ਦੇ ਆਧਾਰ ਤੇ ਅਨੁਪੂਰਕ ਏਜੰਡਾ ਤਿਆਰ ਕੀਤਾ ਗਿਆ ਹੈ ਜੋ ਮੈਂਬਰ ਸਾਹਿਬਾਨ ਦੇ ਵਿਚਾਰ ਲਈ ਪੇਸ਼ ਹੈ।

(ੳ)     ਪੰਜਾਬੀ ਸਾਹਿਤ ਰਤਨ

1.       ਬਰਜਿੰਦਰ ਸਿੰਘ ਹਮਦਰਦ (ਡਾ.)

2.       ਲਖਵਿੰਦਰ ਸਿੰਘ ਜੌਹਲ (ਡਾ.)

(ਅ)     ਸ਼੍ਰੋਮਣੀ ਪੰਜਾਬੀ ਸਾਹਿਤਕਾਰ

          1.       ਅਨੂਪ ਸਿੰਘ ਬਟਾਲਾ (ਡਾ.)

(ੲ)      ਸ਼੍ਰੋਮਣੀ ਹਿੰਦੀ ਸਾਹਿਤਕਾਰ

          1.       ਜਸਪ੍ਰੀਤ ਕੌਰ ਫ਼ਲਕ

(ਸ)     ਸ਼੍ਰੋਮਣੀ ਪੰਜਾਬੀ ਕਵੀ

          1.       ਫ਼ਤਹਿਜੀਤ

          2.       ਵਿਜੇ ਵਿਵੇਕ

(ਹ)     ਸ਼੍ਰੋਮਣੀ ਪੰਜਾਬੀ ਅਲੋਚਕ

          1.       ਅਮਰਜੀਤ ਸਿੰਘ ਗਰੇਵਾਲ

(ਕ)     ਸ਼੍ਰੋਮਣੀ ਪੰਜਾਬੀ ਸਾਹਿਤਕਾਰ (ਵਿਦੇਸ਼ੀ)

          1.       ਈਸ਼ਵਰ ਨਾਹਿਦ

          2.       ਦਰਸ਼ਨ ਢਿੱਲੋਂ

(ਖ)     ਸ਼੍ਰੋਮਣੀ ਪੰਜਾਬੀ ਸਾਹਿਤਕਾਰ (ਪੰਜਾਬੋਂ ਬਾਹਰ)

          1.       ਜਸਪਾਲ ਸਿੰਘ (ਡਾ.)

(ਗ)     ਸ਼੍ਰੋਮਣੀ ਪੰਜਾਬੀ ਪੱਤਰਕਾਰ

          1.       ਕੁਲਬੀਰ ਸਿੰਘ

          2.       ਚਰਨਜੀਤ ਭੁੱਲਰ

          3.       ਦਵਿੰਦਰ ਪਾਲ

(ਘ)     ਸ਼੍ਰੋਮਣੀ ਰਾਗੀ

          1.       ਭਾਈ ਸੁਖਦੇਵ ਸਿੰਘ

          2.       ਭਾਈ ਨਰਿੰਦਰ ਸਿੰਘ

(ਙ)      ਸ਼੍ਰੋਮਣੀ ਢਾਡੀ/ਕਵੀਸ਼ਰ

          1.       ਦਰਬਾਰਾ ਸਿੰਘ ਉਭਾ

          2.       ਫ਼ਜ਼ਲਦੀਨ

(ਚ)     ਸ਼੍ਰੋਮਣੀ ਪੰਜਾਬੀ ਟੈਲੀਵਿਜ਼ਨ/ਰੇਡੀਓ/ਫਿਲਮ

          1.       ਪੁਨੀਤ ਸਹਿਗਲ

(ਛ)     ਸ਼੍ਰੋਮਣੀ ਪੰਜਾਬੀ ਗਾਇਕ/ਸੰਗੀਤਕਾਰ

          1.       ਕੁਲਜੀਤ ਸਿੰਘ

          2.       ਚਰਨਜੀਤ ਆਹੂਜਾ

          3.       ਜਸਬੀਰ ਸਿੰਘ ਬੈਂਸ

          4.       ਜਨਕਰਾਜ

          5.       ਦਵਿੰਦਰ ਕੌਰ

          6.       ਰਾਜਿੰਦਰ ਰਾਜਨ