ਖੁਸ਼ਖਬਰੀ ਅਤੇ ਸੂਚਨਾ : ਸਾਡੀ ਪੁਸਤਕ ਛੱਪ ਕੇ ਤਿਆਰ

ਖੁਸ਼ਖਬਰੀ ਅਤੇ ਸੂਚਨਾਸਾਡੀ ਪੁਸਤਕ ਛੱਪ ਕੇ ਤਿਆਰ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਦੀ 2018 ਵਿਚ ਕੈਨੇਡਾ ਵਿੱਚ ਹੋਈ ਉਤਪਤੀ ਦਾ ਇਤਹਾਸ ਅਤੇ ਇਸ ਸੰਸਥਾ ਦੀਆਂ ਹੁਣ…

ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਨੇ ਪੰਜਾਬੀ ਅਪਣਾਈ

ਕਾਨੂੰਨ ਦੀ ਪਹੁੰਚ ਸਾਡੇ ਵਲੋਂ ਦਿੱਤੇ ਗਏ ਕਾਨੂੰਨੀ ਨੋਟਿਸ ਤੋਂ ਪਹਿਲਾਂ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਆਪਣਾ ਬਹੁਤਾ ਦਫਤਰੀ ਕੰਮ ਕਾਜ ਅੰਗਰੇਜੀ ਵਿਚ ਕਰਦੇ…

ਰਾਸ਼ਟਰੀ ਪੁਰਸਕਾਰਾਂ ਦੀ ਚੋਣ ਸਮੇਂ ਬੋਰਡ ਦੇ ਕਨਵੀਨਰਾਂ ਵੱਲੋਂ ਮਾਂ ਬੋਲੀ ਨਾਲ ਕੀਤਾ ਜਾਂਦਾ ਧ੍ਰੋਹ

ਸਾਹਿਤ ਅਕੈਡਮੀ ਦਿੱਲੀ ਵਿਚ ਹੁੰਦੇ ਭਾਈ-ਭਤੀਜਾਵਾਦ ਦੀ ਕਹਾਣੀ- ਪੰਜਾਬੀ ਸਲਾਹਕਾਰ ਬੋਰਡਾਂ ਦੇ ਮੈਂਬਰਾਂ ਦੀ ਹੀ ਜ਼ੁਬਾਨੀ ਪੰਜਵੀਂ ਕਹਾਣੀ: ਰਾਸ਼ਟਰੀ ਪੁਰਸਕਾਰਾਂ ਦੀ ਚੋਣ ਸਮੇਂ ਕਨਵੀਨਰਾਂ ਵੱਲੋਂ…

ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਦੀ ਹੁਸ਼ਿਆਰਪੁਰ ਅਤੇ ਨਵਾਂ ਸ਼ਹਿਰ ਇਕਾਈਆਂ ਨਾਲ ਭਾਈਚਾਰੇ ਦੀਆਂ ਅਗਲੀਆਂ ਗਤੀਵਿਧੀਆਂ ਬਾਰੇ ਕੀਤੀ ਗਈ ਵਿਸ਼ੇਸ਼ ਮੀਟਿੰਗ ਦੀ ਰਿਪੋਰਟ।21-1-21

21 ਜਨਵਰੀ 2021 ਨੂੰ, ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਦੀ ਹੁਸ਼ਿਆਰਪੁਰ ਇਕਾਈ ਨਾਲ ਭਾਈਚਾਰੇ ਦੀਆਂ ਅਗਲੀਆਂ ਗਤੀਵਿਧੀਆਂ ਬਾਰੇ ਕੀਤੀ ਗਈ ਵਿਸ਼ੇਸ਼ ਮੀਟਿੰਗ ਦੀ ਰਿਪੋਰਟ।ਸੋਧ : ਮਹਿੰਦਰ…

ਸਾਹਿਤ ਅਕਾਦਮੀ ਦਿੱਲੀ ਦੇ ਪੰਜਾਬੀ ਸਲਾਹਕਾਰ ਬੋਰਡ ਦਾ ਹਿੰਦੀ ਪ੍ਰਤੀ ਹੇਜ

ਬੋਰਡ ਦੀਆਂ ਪਿਛਲੇ ਤਿੰਨ ਸਾਲ ਦੀਆਂ ਮੀਟਿੰਗਾਂ ਦੀ ਕਾਰਵਾਈ ਦਾ ਲਿੰਕ http://punjabibpb.in/wp-content/uploads/2021/01/MINUTES-OF-MEETINGS-HINDI.pdf ————————————————————————————————— ਜਾਪਦਾ ਹੈ ਕਿ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਬਣੇ, ਸਾਹਿਤ ਅਕਾਦਮੀ ਦਿੱਲੀ…

ਸਕੂਲਾਂ ਵਿਚ ਬੱਚਿਆਂ ਨੂੰ ਆਪਣੀ ਮਾਤ ਭਾਸ਼ਾ ਵਿਚ ਆਪਸੀ ਗੱਲ ਬਾਤ ਕਰਨ ਦੀ ਖੁੱਲ੍ਹ

ਸਕੂਲਾਂ ਵਿਚ ਬੱਚਿਆਂ ਨੂੰ ਆਪਣੀ ਮਾਤ ਭਾਸ਼ਾ ਵਿਚ ਆਪਸੀ ਗੱਲ ਬਾਤ ਕਰਨ ਦੀ ਖੁੱਲ੍ਹ ਪੰਜਾਬ ਸਰਕਾਰ ਨੂੰ ਲਗਾਤਾਰ ਸ਼ਕਾਇਤਾਂ ਮਿਲ ਰਹੀਆਂ ਸਨ ਕਿ ਪ੍ਰਾਈਵੇਟ ਸਕੂਲਾਂ…